ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰੋਨਾ ਪੋਜੀਟਿਵ ਅੰਕੜਿਆਂ ਵਿੱਚ ਨਿਰੰਤਰ ਹੋ ਰਿਹਾ ਹੈ ਵੱਡਾ ਵਾਧਾ । ਇੱਕ ਦਿਨ ਵਿੱਚ 20 ਪਾਜ਼ੇਟਿਵ ਕੇਸ ਆਏ ਸਾਹਮਣੇ ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰੋਨਾ ਪੋਜੀਟਿਵ ਅੰਕੜਿਆਂ ਵਿੱਚ ਨਿਰੰਤਰ ਹੋ ਰਿਹਾ ਹੈ ਵੱਡਾ ਵਾਧਾ । ਇੱਕ ਦਿਨ ਵਿੱਚ 20 ਪਾਜ਼ੇਟਿਵ ਕੇਸ ਆਏ ਸਾਹਮਣੇ ।
ਪਾਜ਼ੀਟਿਵ ਆਏ ਕੇਸਾਂ ਵਿੱਚ ਇੱਕ ਮਹਿਲਾ ਡਾਕਟਰ ਵੀ ਸ਼ਾਮਲ
ਦੁਪਹਿਰ ਤੱਕ 8 ਅਤੇ ਬਾਅਦ ਦੁਪਹਿਰ 12 ਕੇਸ ਪਾਜ਼ਿਟਿਵ ਪਾਏ ਗਏ
ਫਤਹਿਗੜ੍ਹ ਸਾਹਿਬ ਵਿੱਚ ਹੁਣ ਕੁੱਲ ਕਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ 48 ਹੋਈ ।
ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾਕਟਰ ਐਨ.ਕੇ ਅਗਰਵਾਲ ਨੇ ਦਿੱਤੀ ਜਾਣਕਾਰੀ
08 samples turned positive from the pending samples sent on 06th may 2020
1. Sagar kumar ,13yrs /M
Travel history ,HP
Ward no 05,Khamano
2. Malkit Singh, 40/M
Combine worker
Khanpur need, KherA
3. Jaswinder singh ,40/M
Combine worker
Bibipur ,khera
4. Gurjinder singh ,37/M
Combine worker
Bibipur ,khera
5. Harjinder Singh, 24/M
Combine worker
Bibipur ,Khera
6. Sukhjant singh ,33/M
Vill Randhawa ,
Combine worker
7. Neeraj kumar ,23/M
Adarsh ngr.sirhind
Close contact
8. Gurpreet Singh, 18/M
Close contact
Sirhind
Comments
Post a Comment