Posts
ਸ਼ੰਭੂ ਮੋਰਚੇ ਦੇ ਪਏ ਪਟਾਕੇ, ਖਾਲਿਸਤਾਨ ਜਿੰਦਾਬਾਦ ਦੇ ਇਕ ਨਾਹਰੇ ਨੇ ਖੁਲ੍ਹਵਾਈ ਮੋਰਚੇ...
- Get link
- X
- Other Apps
Condemned China
- Get link
- X
- Other Apps
ਐਲਏਸੀ 'ਤੇ ਮਾਰੇ ਗਏ 20 ਸੈਨਿਕਾਂ ਵਿਚ ਕਰਨਲ ਗਲਵਾਨ ਵਿਖੇ ਭਾਰਤ ਅਤੇ ਚੀਨ ਦੀਆਂ ਫੌਜਾਂ ਦੀ ਟੱਕਰ ਪੱਥਰ, ਨਹੁੰਆਂ ਨਾਲ ਲੋਹੇ ਦੀਆਂ ਰਾਡਾਂ ਦੀ ਵਰਤੋਂ | 1975 ਦੀ ਝੜਪ ਤੋਂ ਬਾਅਦ ਹੋਈ ਪਹਿਲੀ ਮੌਤਾਂ STRONGLY CONDEMN THE PLA ACTION TO KILL INDIAN ARMY COLONEL AND 20 SOLDIERS. WE WANT STRONG RETALIATION AGAINST CHINA. WOULD YOU LIKE TO SHARE AND SUPPORT INDIAN ARMY AGAINST CHINA!
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰੋਨਾ ਪੋਜੀਟਿਵ ਅੰਕੜਿਆਂ ਵਿੱਚ ਨਿਰੰਤਰ ਹੋ ਰਿਹਾ ਹੈ ਵੱਡਾ ਵਾਧਾ । ਇੱਕ ਦਿਨ ਵਿੱਚ 20 ਪਾਜ਼ੇਟਿਵ ਕੇਸ ਆਏ ਸਾਹਮਣੇ ।
- Get link
- X
- Other Apps
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰੋਨਾ ਪੋਜੀਟਿਵ ਅੰਕੜਿਆਂ ਵਿੱਚ ਨਿਰੰਤਰ ਹੋ ਰਿਹਾ ਹੈ ਵੱਡਾ ਵਾਧਾ । ਇੱਕ ਦਿਨ ਵਿੱਚ 20 ਪਾਜ਼ੇਟਿਵ ਕੇਸ ਆਏ ਸਾਹਮਣੇ । ਪਾਜ਼ੀਟਿਵ ਆਏ ਕੇਸਾਂ ਵਿੱਚ ਇੱਕ ਮਹਿਲਾ ਡਾਕਟਰ ਵੀ ਸ਼ਾਮਲ ਦੁਪਹਿਰ ਤੱਕ 8 ਅਤੇ ਬਾਅਦ ਦੁਪਹਿਰ 12 ਕੇਸ ਪਾਜ਼ਿਟਿਵ ਪਾਏ ਗਏ ਫਤਹਿਗੜ੍ਹ ਸਾਹਿਬ ਵਿੱਚ ਹੁਣ ਕੁੱਲ ਕਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ 48 ਹੋਈ । ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾਕਟਰ ਐਨ.ਕੇ ਅਗਰਵਾਲ ਨੇ ਦਿੱਤੀ ਜਾਣਕਾਰੀ 08 samples turned positive from the pending samples sent on 06th may 2020 1. Sagar kumar ,13yrs /M Travel history ,HP Ward no 05,Khamano 2. Malkit Singh, 40/M Combine worker Khanpur need, KherA 3. Jaswinder singh ,40/M Combine worker Bibipur ,khera 4. Gurjinder singh ,37/M Combine worker Bibipur ,khera 5. Harjinder Singh, 24/M Combine worker Bibipur ,Khera 6. Sukhjant singh ,33/M Vill Randhawa , Combine worker 7. Neeraj kumar ,23/M Adarsh ngr.sirhind Close contact...
😭😭ਅਰਵਿੰਦਰ ਭਲਵਾਨ ਦਾ ਕਤਲ ਜਾਂ ਸ਼ਹਾਦਤ 😭😭 ਦੋਸਤੋ ਮੈਂ ਕੋਈ ਲਿਖਾਰੀ ਨਹੀ ਹਾਂ "ਅਰਵਿੰਦਰ ਭਲਵਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ" ਮੇਰਾ ਪੇਂਡੂ, ਸਾਡੇ ਹਰ ਦਿਲ ਅਜੀਜ ਗਭਰੂ ਪੁੱਤ ਦਾ ਜਦ ਕਤਲ ਹੋਇਆ ਤਾਂ ਮੇਰਾ ਦਿਲ ਦਿਮਾਗ ਇਕ ਦਮ ਸੁੰਨ ਹੋ ਗਿਆ । ਇਸ ਘਟਨਾ ਬਾਰੇ ਕੁਝ ਲਿਖਣਾ ਜਾਂ ਕਹਿਣਾ ਵੱਸ ਵਿੱਚੋਂ ਬਾਹਰ ਹੋ ਗਿਆ, ਅੱਜ ਮਨ ਨੇ ਕੁਝ ਹੌਸਲਾ ਕੀਤਾ ਕਿ ਕੁਝ ਲਿਖਾਂ । ਅਰਵਿੰਦਰ ਭਲਵਾਨ ਤੇ ਜਖਮੀ ਕਬੱਡੀ ਖਿਡਾਰੀ ਪਰਦੀਪ ਮੇਰੇ ਬਿਲਕੁਲ ਗੁਆਂਢੀ, ਬੂਹੇ ਨਾਲ ਬੂਹਾ ਮੈਂ ਇਨ੍ਹਾਂ ਦੋਵਾਂ ਨੂੰ ਜਨਮ ਤੋਂ ਲੈ ਕੇ ਕਬੱਡੀ ਦੇ ਸਟਾਰ ਤੇ ਸੁਪਰ ਸਟਾਰ ਬਣਦੇ ਵੇਖਿਆ । ਦੋਵਾਂ ਖਿਡਾਰੀਆਂ ਨੂੰ ਕਬੱਡੀ ਦੀ ਗੁੜ੍ਹਤੀ ਘਰੋਂ ਹੀ ਮਿਲੀ ਸੀ ਦੋਵਾਂ ਦੇ ਪਿਤਾ ਆਪਣੇ ਸਮੇਂ ਕਬੱਡੀ ਵਿੱਚ ਚੋਟੀ ਦੇ ਰੇਡਰ ਰਹੇ ਹਨ ਉਨ੍ਹਾਂ ਤੋਂ ਉਲਟ ਖੇਡਦਿਆਂ ਇਹਨਾਂ ਨੇ ਕਬੱਡੀ ਵਿਚ ਆਪਣੇ ਆਪ ਨੂੰ ਜਾਫੀ ਵਜੋਂ ਸਥਾਪਤ ਕੀਤਾ । ਅਰਵਿੰਦਰ ਦਾ ਇਹ ਕਤਲ ਨਹੀਂ ਸਗੋਂ ਆਪਣੇ ਪਿੰਡ ਲਈ ਸ਼ਹਾਦਿਤ ਹੈ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਪਿੰਡ ਦਾ ਕੋਈ ਨੌਜਵਾਨ ਨਸ਼ੇ ਦੀ ਲੱਤ ਵਿੱਚ ਫਸ ਜਾਵੇ ਮੇਰਾ ਪਿੰਡ ਜੋ ਕਬੱਡੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਨੇ ਕਬੱਡੀ ਦੇ ਬਹੁਤ ਸਾਰੇ ਸੁਪਰ ਸਟਾਰ ਪੈਦਾ ਕੀਤੇ ਹਨ । ਪਿਛਲੇ ਸਾਲਾਂ ਤੋਂ ਕੁਝ ਖਿਡਾਰੀ ਨਸ਼ੇ ਦੀ ਦਲਦਲ ਵਿੱਚ ਐਸੇ ਘਿਰੇ ਕੇ ਮੁੜ ਖੇਡ ਮੈਦਾਨਾਂ ਵਿਚ ਨਾ ਆ ਸਕੇ ਇਸੇ ਚਿੰਤਾ ਵਿੱਚ ਅਤੇ ਸਰਕਾਰਾਂ ਨੂੰ ਨਸ਼ੇ ਵਿਰੁੱਧ ਬੇਵੱਸ ਦੇਖ ਕੇ ਪਿੰਡ ਦੇ ਇਹਨਾਂ ਨੌਜਵਾਨਾਂ ਨੇ ਇਹ ਬੇੜਾ ਆਪਣੇ ਮੋਢਿਆਂ ਤੇ ਚੁੱਕ ਲਿਆ ਘਟਨਾ ਵਾਲੇ ਦਿਨ ਵੀ ਇਕ ਸ਼ੱਕੀ ਕਾਰ ਪਿੰਡ ਦੇ ਸਟੇਡੀਅਮ ਨੇੜੇ ਖੜੀ ਦੇਖ ਇਹਨਾਂ ਨੂੰ ਸ਼ਕ ਹੋਇਆ। ਚਸ਼ਮਦੀਦ ਗਵਾਹਾਂ ਅਨੁਸਾਰ ਆਪਣੀ ਤਸੱਲੀ ਕਰਨ ਅਰਵਿੰਦਰ ਭਲਵਾਨ ਜੋ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਰੱਖਦਾ ਹੈ, ਸ਼ੱਕੀ ਕਾਰ ਵਲ ਜਾ ਰਿਹਾ ਸੀ ਤਾਂ ਕਾਰ ਸਵਾਰ ਇਕ ਪੁਲਿਸ ਮੁਲਾਜ਼ਮ ਵਲੋਂ ਸ਼ਰੇਆਮ ਗੋਲੀਆਂ ਮਾਰ ਕੇ ਅਰਵਿੰਦਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਸਦੇ ਸਾਥੀ ਕਬੱਡੀ ਖਿਡਾਰੀ ਪਰਦੀਪ ਸਿੰਘ ਪੱਡਾ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਜਾਂਦਾ ਹੈ । ਪਿੰਡ ਦੇ ਸਾਬਕਾ ਸਰਪੰਚ, ਸਪੋਰਟਸ ਐਂਡ ਕਲਚਰਲ ਕਲੱਬ ਲੱਖਣ ਕੇ ਪੱਡਾ ਦੇ ਸਰਪ੍ਰਸਤ ਸ: ਸ਼ਰਨਜੀਤ ਸਿੰਘ ਪੱਡਾ ਨੂੰ ਜਦੋਂ ਇਸ ਮਨਹੂਸ ਘਟਨਾ ਦੀ ਸੂਚਨਾ ਮਿਲੀ ਤਾਂ ਉਸ ਨੇ ਜਿਸ ਦਲੇਰੀ ਨਾਲ ਪਿੰਡ ਦਾ ਅਸਲ ਆਗੂ ਹੋਣ ਦੀ ਜਿੰਮੇਵਾਰੀ ਨਿਭਾਉਂਦਿਆਂ ਖਿਡਾਰੀਆਂ ਨਾਲ ਹਿੱਕ ਡਾਹ ਕੇ ਕਾਤਲਾਂ ਨੂੰ ਅੰਦਰ ਕਰਵਾਉਣ ਅਤੇ ਉਨ੍ਹਾਂ ਤੇ ਪਰਚਾ ਦਰਜ ਕਰਵਾਉਣ ਦੀ ਭੂਮਿਕਾ ਸਲੋਹਣ ਜੋਗ ਰਹੀ ਹੈ ਸਲਾਮ ਹੈ ਪਿੰਡ ਦੇ ਇਸ ਸਪੂਤ ਨੂੰ । ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਤੁਰੰਤ ਹਰਕਤ ਵਿੱਚ ਆ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਸਬੰਧਤ ਪੁਲਿਸ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਥਾਣਾ ਸੁਭਾਨਪੁਰ ਵਿੱਚ 302 ,307 ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਲਿਆ। ਪਿੰਡ ਵਾਸੀਆਂ ਲਈ ਪ੍ਰਸ਼ਾਸ਼ਨ ਵੱਲੋਂ ਤੁਰੰਤ ਕੀਤੀ ਕਾਰਵਾਈ ਥੋੜ੍ਹਾ ਸਕੂਨ ਦੇਣ ਵਾਲੀ ਹੈ । ਸਾਡੀ ਪਿੰਡ ਵਾਸੀਆਂ, ਕਬੱਡੀ ਖੇਡ ਪ੍ਰੇਮੀਆਂ, ਕਬੱਡੀ ਕਲੱਬਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਕੇਸ ਦੀ ਸੁਣਵਾਈ ਫਾਸਟ ਟ੍ਰੈਕ ਕਰੋ ਤਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲ ਸਕੇ । ਅਰਵਿੰਦਰ ਆਪਣੇ ਮਾਪਿਆਂ ਤੇ ਦੋ ਭੈਣਾਂ ਦਾ ਇਕਲੌਤਾ ਭਰਾ, ਭਰ ਜਵਾਨੀ ਵਿਚ ਪਿੰਡ ਲਈ ਕੁਰਬਾਨ ਹੋ ਗਿਆ ਅਰਵਿੰਦਰ ਦੇ ਪਿਤਾ ਸ: ਬਲਵੀਰ ਸਿੰਘ ਭਲਵਾਨ ਪਿਛਲੇ 18-19 ਸਾਲਾਂ ਤੋਂ ਰੀੜ ਦੀ ਹੱਡੀ ਦਾ ਨੁਕਸ ਹੋਣ ਕਰਕੇ ਮੰਜੇ ਤੇ ਹਨ । ਉਨ੍ਹਾਂ ਨੂੰ ਰੋਟੀ ਖਿਲਾਉਣ, ਮੰਜੇ ਤੇ ਪਾਸਾ ਦਿਵਾਉਣ, ਦਵਾਈ ਦਿਵਾਉਣ, ਬਾਥਰੂਮ ਕਰਵਾਉਣ ਤੱਕ ਦਾ ਕੰਮ ਅਰਵਿੰਦਰ ਹੀ ਕਰਦਾ ਸੀ । ਹੁਣ ਉਨ੍ਹਾਂ ਦਾ ਇਹ ਇੱਕੋ ਇੱਕ ਸਹਾਰਾ ਨਹੀਂ ਰਿਹਾ, ਸਰਕਾਰ ਨੂੰ ਚਾਹੀਦਾ ਹੈ ਅਰਵਿੰਦਰ ਦੇ ਪ੍ਰਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਕਿ ਉਸਦੇ ਮਾਪਿਆਂ ਦੀ ਰਹਿੰਦੀ ਜਿੰਦਗੀ ਨੂੰ ਕੁਝ ਸਹਾਰਾ ਮਿਲ ਸਕੇ । ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ
- Get link
- X
- Other Apps
😭😭ਅਰਵਿੰਦਰ ਭਲਵਾਨ ਦਾ ਕਤਲ ਜਾਂ ਸ਼ਹਾਦਤ 😭😭 ਦੋਸਤੋ ਮੈਂ ਕੋਈ ਲਿਖਾਰੀ ਨਹੀ ਹਾਂ "ਅਰਵਿੰਦਰ ਭਲਵਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ" ਮੇਰਾ ਪੇਂਡੂ, ਸਾਡੇ ਹਰ ਦਿਲ ਅਜੀਜ ਗਭਰੂ ਪੁੱਤ ਦਾ ਜਦ ਕਤਲ ਹੋਇਆ ਤਾਂ ਮੇਰਾ ਦਿਲ ਦਿਮਾਗ ਇਕ ਦਮ ਸੁੰਨ ਹੋ ਗਿਆ । ਇਸ ਘਟਨਾ ਬਾਰੇ ਕੁਝ ਲਿਖਣਾ ਜਾਂ ਕਹਿਣਾ ਵੱਸ ਵਿੱਚੋਂ ਬਾਹਰ ਹੋ ਗਿਆ, ਅੱਜ ਮਨ ਨੇ ਕੁਝ ਹੌਸਲਾ ਕੀਤਾ ਕਿ ਕੁਝ ਲਿਖਾਂ । ਅਰਵਿੰਦਰ ਭਲਵਾਨ ਤੇ ਜਖਮੀ ਕਬੱਡੀ ਖਿਡਾਰੀ ਪਰਦੀਪ ਮੇਰੇ ਬਿਲਕੁਲ ਗੁਆਂਢੀ, ਬੂਹੇ ਨਾਲ ਬੂਹਾ ਮੈਂ ਇਨ੍ਹਾਂ ਦੋਵਾਂ ਨੂੰ ਜਨਮ ਤੋਂ ਲੈ ਕੇ ਕਬੱਡੀ ਦੇ ਸਟਾਰ ਤੇ ਸੁਪਰ ਸਟਾਰ ਬਣਦੇ ਵੇਖਿਆ । ਦੋਵਾਂ ਖਿਡਾਰੀਆਂ ਨੂੰ ਕਬੱਡੀ ਦੀ ਗੁੜ੍ਹਤੀ ਘਰੋਂ ਹੀ ਮਿਲੀ ਸੀ ਦੋਵਾਂ ਦੇ ਪਿਤਾ ਆਪਣੇ ਸਮੇਂ ਕਬੱਡੀ ਵਿੱਚ ਚੋਟੀ ਦੇ ਰੇਡਰ ਰਹੇ ਹਨ ਉਨ੍ਹਾਂ ਤੋਂ ਉਲਟ ਖੇਡਦਿਆਂ ਇਹਨਾਂ ਨੇ ਕਬੱਡੀ ਵਿਚ ਆਪਣੇ ਆਪ ਨੂੰ ਜਾਫੀ ਵਜੋਂ ਸਥਾਪਤ ਕੀਤਾ । ਅਰਵਿੰਦਰ ਦਾ ਇਹ ਕਤਲ ਨਹੀਂ ਸਗੋਂ ਆਪਣੇ ਪਿੰਡ ਲਈ ਸ਼ਹਾਦਿਤ ਹੈ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਪਿੰਡ ਦਾ ਕੋਈ ਨੌਜਵਾਨ ਨਸ਼ੇ ਦੀ ਲੱਤ ਵਿੱਚ ਫਸ ਜਾਵੇ ਮੇਰਾ ਪਿੰਡ ਜੋ ਕਬੱਡੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਨੇ ਕਬੱਡੀ ਦੇ ਬਹੁਤ ਸਾਰੇ ਸੁਪਰ ਸਟਾਰ ਪੈਦਾ ਕੀਤੇ ਹਨ । ਪਿਛਲੇ ਸਾਲਾਂ ਤੋਂ ਕੁਝ ਖਿਡਾਰੀ ਨਸ਼ੇ ਦੀ ਦਲਦਲ ਵਿੱਚ ਐਸੇ ਘਿਰੇ ਕੇ ਮੁੜ ਖੇਡ ਮੈਦਾਨਾਂ ਵਿਚ ਨਾ...